ਸਰਬੱਤ ਦਾ ਭਲਾ ਟਰੱਸਟ ਮਾਰਕਫੈੱਡ ਨੂੰ ਦੇਵੇਗੀ 20 ਹਜ਼ਾਰ ਮਾਸਕ

ਮੰਡੀਆਂ ‘ਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਮਿਲੇਗੀ ਵੱਡੀ ਰਾਹਤ ਜਲੰਧਰ,16। ਵਿਸ਼ਵ ਪ੍ਰਸਿੱਧ ਸਮਾਜ ਸੇਵਕ ਅਤੇ ਦੁਬਈ ਦੇ ਉੱਘੇ ਕਾਰੋਬਾਰੀ ਡਾ. ਐਸ.ਪੀ. ਸਿੰਘ ਓਬਰਾਏ ਦੀ ਸਰਪ੍ਰਸਤੀ ਹੇਠ ਚੱਲ ਰਹੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਕਰੋਨਾ ਮਹਾਂਮਾਰੀ ਕਾਰਨ ਪੈਦਾ ਹੋਏ ਹਲਾਤਾਂ ਦੌਰਾਨ ਮੰਡੀਆਂ ‘ਚ ਕੰਮ ਕਰਨ ਵਾਲੇ ਮਜ਼ਦੂਰਾਂ ਲਈ ਮਾਰਕਫੈੱਡ ਨੂੰ 20 ਹਜ਼ਾਰ ਟ੍ਰਿਪਲ ਲੇਅਰ … Continue reading ਸਰਬੱਤ ਦਾ ਭਲਾ ਟਰੱਸਟ ਮਾਰਕਫੈੱਡ ਨੂੰ ਦੇਵੇਗੀ 20 ਹਜ਼ਾਰ ਮਾਸਕ